🏥 Health care that worksਸਿਹਤ ਸੇਵਾਵਾਂ ਜੋ ਕੰਮ ਕਰਨ
Doctors, radiologists and working scanners in Patiala hospitals and village dispensaries – not promises for "two to three years".ਪਟਿਆਲਾ ਦੇ ਹਸਪਤਾਲਾਂ ਅਤੇ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਡਾਕਟਰ, ਰੇਡੀਓਲੋਜਿਸਟ ਅਤੇ ਚਾਲੂ ਮਸ਼ੀਨਾਂ।
⚡ Reliable powerਭਰੋਸੇਯੋਗ ਬਿਜਲੀ
Fight power cuts for homes, farms and industry so farmers are not forced onto diesel gensets.ਘਰਾਂ, ਖੇਤਾਂ ਅਤੇ ਉਦਯੋਗ ਲਈ ਬਿਜਲੀ ਕੱਟਾਂ ਵਿਰੁੱਧ ਲੜਾਈ, ਤਾਂ ਜੋ ਕਿਸਾਨਾਂ ਨੂੰ ਡੀਜ਼ਲ ਜਨਰੇਟਰ ਨਾ ਚਲਾਉਣੇ ਪੈਣ।
🚫 Drug-free villagesਨਸ਼ਾ-ਮੁਕਤ ਪਿੰਡ
Act on village-level drug supply with the community, and rehabilitation for our youth.ਭਾਈਚਾਰੇ ਨਾਲ ਮਿਲ ਕੇ ਪਿੰਡ ਪੱਧਰ ਤੇ ਨਸ਼ੇ ਦੀ ਸਪਲਾਈ ਰੋਕਣਾ ਅਤੇ ਨੌਜਵਾਨਾਂ ਦਾ ਮੁੜ-ਵਸੇਬਾ।
🛡️ Safe neighbourhoodsਸੁਰੱਖਿਅਤ ਮੁਹੱਲੇ
Policing that stops gang violence and keeps families safe in every colony.ਗੈਂਗ ਹਿੰਸਾ ਰੋਕਣ ਵਾਲੀ ਪੁਲਿਸ ਅਤੇ ਹਰ ਕਲੋਨੀ ਵਿੱਚ ਪਰਿਵਾਰਾਂ ਦੀ ਸੁਰੱਖਿਆ।
🌾 Fair deal for farmersਕਿਸਾਨਾਂ ਨਾਲ ਇਨਸਾਫ਼
Smooth paddy procurement, crop-loss compensation and stubble machines for small farmers.ਝੋਨੇ ਦੀ ਸੁਚੱਜੀ ਖ਼ਰੀਦ, ਫ਼ਸਲ ਨੁਕਸਾਨ ਦਾ ਮੁਆਵਜ਼ਾ ਅਤੇ ਛੋਟੇ ਕਿਸਾਨਾਂ ਲਈ ਪਰਾਲੀ ਮਸ਼ੀਨਾਂ।
💧 Water, sewer & drainsਪਾਣੀ, ਸੀਵਰ ਅਤੇ ਨਿਕਾਸੀ
Canal water to every colony and drains that stop monsoon flooding of homes.ਹਰ ਕਲੋਨੀ ਤੱਕ ਨਹਿਰੀ ਪਾਣੀ ਅਤੇ ਬਰਸਾਤ ਵਿੱਚ ਘਰਾਂ ਨੂੰ ਡੁੱਬਣ ਤੋਂ ਬਚਾਉਣ ਵਾਲੀ ਨਿਕਾਸੀ।
👩 Women & welfareਔਰਤਾਂ ਅਤੇ ਭਲਾਈ
Every eligible woman registered and paid – no one left out.ਹਰ ਯੋਗ ਔਰਤ ਦੀ ਰਜਿਸਟ੍ਰੇਸ਼ਨ ਅਤੇ ਅਦਾਇਗੀ – ਕੋਈ ਵੀ ਪਿੱਛੇ ਨਾ ਰਹੇ।
👷 Jobs & fair payਰੁਜ਼ਗਾਰ ਅਤੇ ਤਨਖ਼ਾਹ
Rural work for labour families, and timely salaries for Punjabi University staff and employees.ਮਜ਼ਦੂਰ ਪਰਿਵਾਰਾਂ ਲਈ ਪੇਂਡੂ ਕੰਮ ਅਤੇ ਪੰਜਾਬੀ ਯੂਨੀਵਰਸਿਟੀ ਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹ।
🗳️ Your vote countsਤੁਹਾਡੀ ਵੋਟ ਦੀ ਕੀਮਤ
Help every family check the new voter roll and enrol new voters.ਹਰ ਪਰਿਵਾਰ ਨੂੰ ਨਵੀਂ ਵੋਟਰ ਸੂਚੀ ਜਾਂਚਣ ਅਤੇ ਨਵੇਂ ਵੋਟਰ ਬਣਾਉਣ ਵਿੱਚ ਮਦਦ।